ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।
ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਪਿਆਰ
ਜੀਂਦਾ ਰਿਹਾ ਚਾਹੇ ਮਰਦਾ ਰਿਹਾ।
ਪਿਆਰ ਤੈਨੂੰ ਬਸ ਕਰਦਾ ਰਿਹਾ। ।
ਹੋਈ ਜੱਗ ’ਤੇ ਨਸ਼ਰ ਸਾਡੀ ਦਿਵਾਨਗੀ,
ਤੇਰੀ ਚਾਹਤ ਦਾ ਤੈਥੋਂ ਹੀ ਪਰਦਾ ਰਿਹਾ।
ਤੇਰੀ ਮੁਸਕਾਨ ਜਾਪੀ ਕੁੱਝ ਇਸ ਤਰ੍ਹਾਂ,
ਪਿਆਰ ਤੈਨੂੰ ਬਸ ਕਰਦਾ ਰਿਹਾ। ।
ਹੋਈ ਜੱਗ ’ਤੇ ਨਸ਼ਰ ਸਾਡੀ ਦਿਵਾਨਗੀ,
ਤੇਰੀ ਚਾਹਤ ਦਾ ਤੈਥੋਂ ਹੀ ਪਰਦਾ ਰਿਹਾ।
ਤੇਰੀ ਮੁਸਕਾਨ ਜਾਪੀ ਕੁੱਝ ਇਸ ਤਰ੍ਹਾਂ,
ਇਸ਼ਕ
ਜਿੰਦ ਜਾਨ ਲੁਟਾਉਣੀ ਦਿਲ ਹਰਨਾ ਹੈ ਪੈਣਾ
ਤੈਨੂੰ ਇਸ਼ਕ ਲਈ ਇਹ ਕਰਨਾ ਹੈ ਪੈਣਾ
ਛਾਲਿਆਂ ਨਾ ਛੱਲਣੀ ਹੋ ਜਾਏ ਜਿਸਮ
ਅੰਗਿਆਰਾਂ ਤੇ ਪੈਰਾਂ ਨੂੰ ਧਰਨਾ ਹੈ ਪੈਣਾ
ਪੱਕਿਆਂ ਦੀ ਥਾਂ ਰੱਖੇ ਕੱਚੇ ਮਿਲਣਗੇ
ਫਿਰ ਵੀ ਝਿਨਾਅ ਤਾਂ ਤਰਨਾ ਹੈ ਪੈਣਾ
ਤੈਨੂੰ ਇਸ਼ਕ ਲਈ ਇਹ ਕਰਨਾ ਹੈ ਪੈਣਾ
ਛਾਲਿਆਂ ਨਾ ਛੱਲਣੀ ਹੋ ਜਾਏ ਜਿਸਮ
ਅੰਗਿਆਰਾਂ ਤੇ ਪੈਰਾਂ ਨੂੰ ਧਰਨਾ ਹੈ ਪੈਣਾ
ਪੱਕਿਆਂ ਦੀ ਥਾਂ ਰੱਖੇ ਕੱਚੇ ਮਿਲਣਗੇ
ਫਿਰ ਵੀ ਝਿਨਾਅ ਤਾਂ ਤਰਨਾ ਹੈ ਪੈਣਾ
ਤੂੰ ਕਰਿਆ ਹੁਕਮ
ਤੂੰ ਕਰਿਆ ਹੁਕਮ ਮੈਂ ਕੀਤਾ ਹੈ ਵਿਚਾਰ
ਮਾਫ ਕਰੀਂ ਮੈਥੋਂ ਕੁਝ ਹੋਣਾ ਨੀ ਉਚਾਰ
ਤੇਰੇ ਵਿਚ ਨੀ ਵਿਛੋੜੇ ਸਾਨੂੰ ਗੀਤ ਕਿਵੇਂ ਆਹੁੜੇ
ਰੁਕੀ ਕਲਮ ਤੇ ਨੀਰ ਨੈਣੋਂ ਵਗਦਾ
ਤੂੰ ਹੀ ਦੱਸ ਮੈਂ ਕੀ ਲਿਖਾਂ, ਮੇਰਾ ਤੇਰੇ ਬਿਨਾਂ ਜੀਅ ਨਹੀਂਓ ਲੱਗਦਾ
ਲਿਖਾ ਕੀ ਮੈਂ ਤੈਨੂੰ ਕਿੰਨਾ ਪਿਆਰ ਕਰਦਾਂ?
ਮਾਫ ਕਰੀਂ ਮੈਥੋਂ ਕੁਝ ਹੋਣਾ ਨੀ ਉਚਾਰ
ਤੇਰੇ ਵਿਚ ਨੀ ਵਿਛੋੜੇ ਸਾਨੂੰ ਗੀਤ ਕਿਵੇਂ ਆਹੁੜੇ
ਰੁਕੀ ਕਲਮ ਤੇ ਨੀਰ ਨੈਣੋਂ ਵਗਦਾ
ਤੂੰ ਹੀ ਦੱਸ ਮੈਂ ਕੀ ਲਿਖਾਂ, ਮੇਰਾ ਤੇਰੇ ਬਿਨਾਂ ਜੀਅ ਨਹੀਂਓ ਲੱਗਦਾ
ਲਿਖਾ ਕੀ ਮੈਂ ਤੈਨੂੰ ਕਿੰਨਾ ਪਿਆਰ ਕਰਦਾਂ?
ਕਸੂਰ
ਹਰ ਵਾਰੀ ਪਿਆਰ ਕਰਨੇ ਦਾ ਦਿਲ ਤੋਂ ਕਸੂਰ ਹੋ ਗਿਆ
ਜਿਸ ਨੂੰ ਵੀ ਚਾਹਿਆ ਮੈਂ ਉਹ ਮੈਥੋਂ ਦੂਰ ਹੋ ਗਿਆ
ਪੱਟਿਆ ਸੀ ਪਹਿਲਾ ਅਜੇ ਜਦ ਜਵਾਨੀ ਵੱਲ ਕਦਮ
ਕਿਹਾ ਖੁਸ਼ੀਆਂ ਨੇ ਅਲਵਿਦਾ ਬਗਲਗੀਰ ਹੋਏ ਸੀ ਗਮ
ਜ਼ਖਮ ਉਹ ਹੀ ਖਰਾਬ ਹੁੰਦਿਆਂ ਹੁਣ ਤਾਂ ਨਾਸੂਰ ਹੋ ਗਿਆ
ਜ਼ਿੰਦਗੀ ਦੇ ਬਾਗ ਵਿਚ ਇਕ ਫੁੱਲ ਹੋਰ ਮਹਿਕਿਆ
ਜਿਸ ਨੂੰ ਵੀ ਚਾਹਿਆ ਮੈਂ ਉਹ ਮੈਥੋਂ ਦੂਰ ਹੋ ਗਿਆ
ਪੱਟਿਆ ਸੀ ਪਹਿਲਾ ਅਜੇ ਜਦ ਜਵਾਨੀ ਵੱਲ ਕਦਮ
ਕਿਹਾ ਖੁਸ਼ੀਆਂ ਨੇ ਅਲਵਿਦਾ ਬਗਲਗੀਰ ਹੋਏ ਸੀ ਗਮ
ਜ਼ਖਮ ਉਹ ਹੀ ਖਰਾਬ ਹੁੰਦਿਆਂ ਹੁਣ ਤਾਂ ਨਾਸੂਰ ਹੋ ਗਿਆ
ਜ਼ਿੰਦਗੀ ਦੇ ਬਾਗ ਵਿਚ ਇਕ ਫੁੱਲ ਹੋਰ ਮਹਿਕਿਆ
ਰੁਠੜਾ ਮਹਿਬੂਬ
ਰੁੱਖਾ ਰੁੱਖਾ ਲੱਗਦਾ ਮਿਜਾਜ਼ ਤੇਰਾ ਕਲ੍ਹ ਦਾ
ਸੋਹਣੀਏ ਮਨਾਇਆ ਬੁਰਾ ਦੱਸ ਕਿਹੜੀ ਗੱਲ ਦਾ
ਨੈਣਾਂ ’ਚ ਕ੍ਰੋਧ ਅਤੇ ਮੱਥੇ ’ਤੇ ਸ਼ਿਕਨ
ਬਦਲ ਗਿਆ ਏ ਰੰਗ ਗੋਰੀ ਗਲ੍ਹ ਦਾ
ਕਾਸਦ ਕੋਈ ਆਉਣ ਲਈ ਤਿਆਰ ਹੀ ਨਹੀਂ ਸੀ
ਸੋਹਣੀਏ ਮਨਾਇਆ ਬੁਰਾ ਦੱਸ ਕਿਹੜੀ ਗੱਲ ਦਾ
ਨੈਣਾਂ ’ਚ ਕ੍ਰੋਧ ਅਤੇ ਮੱਥੇ ’ਤੇ ਸ਼ਿਕਨ
ਬਦਲ ਗਿਆ ਏ ਰੰਗ ਗੋਰੀ ਗਲ੍ਹ ਦਾ
ਕਾਸਦ ਕੋਈ ਆਉਣ ਲਈ ਤਿਆਰ ਹੀ ਨਹੀਂ ਸੀ
ਸਲਾਹ
ਕੁਝ ਕੌਲ ਤੇ ਚੰਦ ਇਕਰਾਰ ਕਰਾਂ!
ਸੋਚਦਾ ਹਾਂ ਮੈਂ ਪਿਆਰ ਕਰਾਂ!!
ਪੇਸ਼ਕਸ਼ਾਂ ਤਾਂ ਕਈ ਆਉਂਦੀਆਂ ਨੇ,
ਪਰ ਕਿਸ ਨੂੰ ਸਵਿਕਾਰ ਕਰਾਂ?
ਦਿਲ ਕਿਸਦਾ ਦੱਸੋ ਤੋੜ ਦਵਾਂ,
ਸੋਚਦਾ ਹਾਂ ਮੈਂ ਪਿਆਰ ਕਰਾਂ!!
ਪੇਸ਼ਕਸ਼ਾਂ ਤਾਂ ਕਈ ਆਉਂਦੀਆਂ ਨੇ,
ਪਰ ਕਿਸ ਨੂੰ ਸਵਿਕਾਰ ਕਰਾਂ?
ਦਿਲ ਕਿਸਦਾ ਦੱਸੋ ਤੋੜ ਦਵਾਂ,
Subscribe to:
Comments (Atom)